26th July 2025 at 07:45 PM Punjab Screen Special
ਤੁਹਾਡੇ ਫਾਇਦਿਆਂ ਦੀ ਗੱਲ ਵੀ ਅਕਸਰ ਹੋਇਆ ਕਰੇਗੀ
ਪੰਜਾਬੀਆਂ ਦੇ ਦਿਲ ਵਿੱਚੋਂ>26 ਜੁਲਾਈ 2025>(ਮੀਡੀਆ ਲਿੰਕ ਟੀਮ)::
ਇਸ ਮੰਚ ਤੇ ਅਸੀਂ ਤੁਹਾਡੇ ਲਈ ਉਚੇਚ ਨਾਲ ਲਿਆਇਆ ਕਰਾਂਗੇ ਵਿਸ਼ੇਸ਼ ਲਿਖਤਾਂ ਵਾਲੀਆਂ ਪੋਸਟਾਂ। ਇਹਨਾਂ ਵਿੱਚ ਹੋਇਆ ਕਰੇਗੀ ਤੁਹਾਡੀ ਦਿਲਚਸਪੀ ਦੀ ਗੱਲ। ਇਸਦੇ ਨਾਲ ਹੀ ਜਾਣਕਾਰੀਆਂ ਵਿੱਚ ਵਾਧੇ ਦੀ ਗੱਲ। ਤੁਹਾਡੇ ਫਾਇਦਿਆਂ ਵਿੱਚ ਕਿਸੇ ਨ ਕਿਸੇ ਤਰ੍ਹਾਂ ਵਾਧਾ ਹੋਵੇ ਇਸ ਦਾ ਵੀ ਖਿਆਲ ਰੱਖਿਆ ਜਾਵੇਗਾ। ਤੁਹਾਡੀਆਂ ਰੂਚੀਆਂ ਬਾਰੇ ਵੀ ਸਾਨੂੰ ਉਡੀਕ ਰਹੇਗੀ ਅਤੇ ਤੁਹਾਡੀਆਂ ਲਿਖਤਾਂ ਦੀ ਵੀ।
ਈਮੇਲ ਸੰਪਰਕ ਲਈ ਯਾਦ ਰੱਖੋ ਪਲੀਜ਼--
editorpunjabscreen@gmail.com
No comments:
Post a Comment